Anand Sahib
This Bani is part of the Nitnem (prayers) which are read by Amritdhari Sikhs in the morning. This Bani was written by Guru Amar Das, the third Guru of the Sikhs and forms part of the 5 Banis that are recited daily by baptised Sikhs. The Bani appears on pages 917 to 922 of Guru Granth Sahib, the Sikh Holy Scriptures. It is said that the person who recites this Holy Bani daily with dedication, attention and comprehension, will achieve Anand (Complete Happiness or Bliss) in life.
Anand Sahib Path in Gurmukhi
ਰਾਮਕਲੀ ਮਹਲਾ ੩ ਅਨੰਦ ੴ ਸਤਿਗਰ ਪਰਸਾਦਿ ॥ ਅਨੰਦ ਭਇਆ ਮੇਰੀ ਮਾਝ ਸਤਿਗਰੂ ਮੈ ਪਾਇਆ ॥ ਸਤਿਗਰ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ ਸਬਦੋ ਤ ਗਾਵਹ ਹਰੀ ਕੇਰਾ ਮਨਿ ਜਿਨੀ ਵਸਾਇਆ ॥ ਕਹੈ ਨਾਨਕ ਅਨੰਦ ਹੋਆ ਸਤਿਗਰੂ ਮੈ ਪਾਇਆ ॥੧॥MP3 Audio Track of Anand Sahib Katha